Kishan Singh Arif’s biography, net worth, fact, career, awards and life story

Intro Punjabi writer and publisher
A.K.A. Kishan Singh Aaraf, Kishan Singh Aarif, Kishn Singh Arif, Kishn Singh …
Was Writer 
Publisher 
From India 
Type Business 
Journalism 
Literature 
Gender male
Birth 1836, Amritsar
Death 1900
(aged 64 years)

ਕਿਸ਼ਨ ਸਿੰਘ ਆਰਿਫ਼ (1836-1904) ਪੰਜਾਬੀ ਕਿੱਸਾਕਾਰ ਸੀ।

ਜੀਵਨ

ਕਿਸ਼ਨ ਸਿੰਘ ਆਰਿਫ਼ ਦਾ ਜਨਮ 1836 ਵਿੱਚ ਭਾਈ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ। ਉਸ ਦੇ ਪਿਤਾ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵਿੱਚ ਇੱਕ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸੀ। ਇਸ ਲਈ ਉਸ ਨੇ ਛੋਟੀ ਉਮਰ ਵਿੱਚ ਹੀ ਕਿੱਸਿਆਂ ਕਿਤਾਬਾਂ ਦਾ ਅਧਿਅਨ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਮੌਤ ਦੇ ਬਾਅਦ, ਉਸ ਨੇ ਵੀ ਇਸੇ ਪੇਸ਼ੇ ਨੂੰ ਅਪਣਾ ਲਿਆ।
ਕਿੱਸਿਆਂ ਦੇ ਇਲਾਵਾ ਉਸਨੇ ਬਹੁਤ ਸਾਰੀਆਂ ਬੁਝਾਰਤਾਂ ਵੀ ਲਿਖੀਆਂ।

ਕਿੱਸੇ

  • ਪੂਰਨ ਭਗਤ
  • ਹੀਰ ਰਾਂਝਾ
  • ਸ਼ੀਰੀ ਫਰਿਹਾਦ
  • ਰਾਜਾ ਭਰਥਰੀ
  • ਰਾਜਾ ਰਸਾਲੂ
  • ਦੁੱਲਾ ਭੱਟੀ

ਹੋਰ ਰਚਨਾਵਾਂ

  • ਬਾਰਾਂਮਾਹ ਅਤੇ ਕਾਫ਼ੀਆਂ[1]
  • ਸੀਹਰਫ਼ੀ
  • ਪੈਂਤੀ ਅੱਖਰੀ
  • ਬੁਝਾਰਤਾਂ
  • ਪੋਥੀ ਸੁਧਰਮੀ

ਹਵਾਲੇ

You May Also Like