Pawan Harchandpuri’s biography, net worth, fact, career, awards and life story

Intro A Punjabi Lyricist,poet and Writer
Is Lyricist 
Writer 
Poet 
From India 
Type Literature 
Music 
Gender male

ਪਵਨ ਹਰਚੰਦਪੁਰੀ ਇੱਕ ਪੰਜਾਬੀ ਗੀਤਕਾਰ, ਕਵੀ ਅਤੇ ਲੇਖਕ ਹੈ। ਉਹ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਜਨਰਲ ਸਕੱਤਰ ਅਤੇ ਸਾਹਿਤ ਸਭਾ ਧੂਰੀ ਦਾ ਪ੍ਰਧਾਨ ਹੈ। ਉਸ ਦੀ ਪੁਸਤਕ ਪੰਛੀਆਂ ਦੀ ਪੰਚਾਇਤ ਕਾਵਿ ਕਹਾਣੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2013 ਲਈ ਸ੍ਰੀ ਗੁਰੂ ਹਰਕ੍ਰਿਸ਼ਨ ਪੁਰਸਕਾਰ ਮਿਲ ਚੁੱਕਿਆ ਹੈ।

ਪੁਸਤਕਾਂ

  • ਜ਼ਿੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ
  • ਪੰਛੀਆਂ ਦੀ ਪੰਚਾਇਤ
  • ਅੰਬਰੀ ਛੋਹਾਂ
  • ਬੱਚਿਓ ਸੁਣੋ ਸੁਣਾਵਾਂ ਬਾਤਾਂ
  • ਮਿਠੇ ਮਿਠੇ ਗੀਤ
  • ਨਿੱਕੇ ਨਿੱਕੇ ਬਾਲ
  • ਤਾਰਿਆਂ ਭਰਿਆ ਅਸਮਾਨ

ਹਵਾਲੇ

You May Also Like