| Intro | A writer and photographar | ||
| Is | Writer | ||
| From | India | ||
| Type | Literature | ||
| Gender | male | ||
| Birth | 22 December 1953 | ||
| Age: | 66 years | ||
| Family |
|
ਜਨਮੇਜਾ ਸਿੰਘ ਜੌਹਲ (ਜਨਮ 22 ਦਸੰਬਰ 1953) ਇੱਕ ਪੰਜਾਬੀ ਫ਼ੋਟੋਗ੍ਰਾਫ਼ਰ, ਚਿੱਤਰਕਾਰ ਅਤੇ ਸਾਹਿਤਕਾਰ ਹਨ ਜੋ ਮੁੱਖ ਤੌਰ ਤੇ ਬਾਲ ਸਾਹਿਤ ਕਰ ਕੇ ਜਾਣੇ ਜਾਂਦੇ ਹਨ।
ਲਿਖਤਾਂ
- ਸੌਖੀ ਤੇ ਸਰਲ ਫੋਟੋਗ੍ਰਾਫੀ
- ਗੁਣਕਾਰੀ ਪੌਦੇ
ਕਾਵਿ-ਪੁਸਤਕਾਂ
- ਮੁਖ ਬੰਦ
- ਮੈਨੂੰ ਮਾਫ਼ ਕਰੀਂ (ਰੁਬਾਈਆਂ)
- ਆਕਾਸ਼ ਦਾ ਕੈਦੀ
ਬਾਲ ਪੁਸਤਕਾਂ
- ਤਿਤਲੀਆਂ ਵਾਲੀ ਫ਼ਰਾਕ
- ਚੈਨੀ ਵਾਲੀ ਚਿੜੀ (2002)
- ਟਾਈ ਵਾਲਾ ਬਾਂਦਰ
- ਨੇਕ ਸਲਾਹ
- ਕੀੜੀ ਤੇ ਫੁੱਲ
- ਰੰਗਲੀ ਲਿਖਾਈ
- ਚੱਲ ਜਨਮੇਜੇ ਸੈਰ ਕਰਾ
- ਪੰਜਾਬੀ ਰੁੱਖਾਂ ਦੇ ਪੱਤੇ
- ਚਿੜੀਏ ਨੀ ਚਿੜੀਏ
- ਚਿੱਠੀ ਕਿਵੇਂ ਲਿਖੀਏ
- ਚੱਲ ਓ ਕਤੂਰਿਆ
ਵਿਅੰਗ ਪੁਸਤਕ
- ਕਲੀਆਂ ਲੀਕਾਂ
- ਲਕੀਰ ਦੇ ਪਾਰ
ਸਾਂਝੀਆਂ ਪੁਸਤਕਾਂ
- ਗਾਓ ਬੱਚਿਓ
- ਪੇਂਡੂ ਖੇਡਾਂ
ਹਾਇਕੁ ਸੰਗ੍ਰਹਿ
ਪੱਚਰਾਂ