| Intro | punjabi writer and critic |
| Is |
Writer Critic |
| From | India |
| Type | Literature |
| Gender | male |
ਗੁਰਬਚਨ ਜਾਂ ਡਾ ਗੁਰਬਚਨ ਚੰਡੀਗੜ੍ਹ, ਭਾਰਤ ਤੋਂ ਪੰਜਾਬੀ ਦਾ ਨਾਮਵਰ ਵਾਰਤਕ ਲੇਖਕ, ਟਿਪਣੀਕਾਰ, ਆਲੋਚਕ ਤੇ ਪ੍ਰਸਿੱਧ ਸਾਹਿਤਕ ਪਰਚੇ ਫ਼ਿਲਹਾਲ ਦਾ ਸੰਪਾਦਕ ਹੈ। ਇੱਕ ਸਮੇਂ ਉਸਦਾ ਨਾਮ ਗੁਰਬਚਨ ਸਿੰਘ ਆਜ਼ਾਦ ਹੁੰਦਾ ਸੀ। ਗੁਰਬਚਨ ਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ ਹੈ ਅਤੇ ਪੰਜਾਬੀ ਵਿਚ ਐਮਏ।
ਰਚਨਾਵਾਂ
- ਇਹ ਵੀ ਨੇ ਸਿਕੰਦਰ
- ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ (2003)
- ਮਹਾਂਯਾਤਰਾ (2015,।SBN 9789384402617)