| Intro | A Punjabi Writer |
| Is | Writer |
| From | India |
| Type | Literature |
| Gender | male |
ਗੋਵਰਧਨ ਗੱਬੀ(Govardhan Gabbi) ਪੰਜਾਬੀ ਲੇਖਕ ਹੈ। ਹੁਣ ਤਕ ਉਸਦੀਆਂ 2 ਕਵਿਤਾਵਾਂ( ਦਿਲ ਵਾਲੀ ਫਟੜੀ, ਅਤੀਤ ਦੇ ਸਿਰਨਾਵੇਂ), 3 ਕਹਾਣੀਆਂ( ਗੁਰਦਖਣਾ, ਭਰਮਜਾਲ, ਤਿੰਨ ਤੀਏ ਸੱਤ), ਇੱਕ ਨਾਵਲ(ਪੂਰਨ ਕਥਾ), ਇੱਕ ਵਾਰਤਕ ਪੰਜਾਬੀ(ਤਾਣਾ ਬਾਣਾ)ਕਿਤਾਬਾਂ ਆ ਚੁੱਕੀਆਂ ਹਨ ਤੇ ਇੱਕ ਅੰਗਰੇਜ਼ੀ ਦੀਆਂ ਕਹਾਣੀਆਂ ਦੀ ਕਿਤਾਬ( Unveil) ਆ ਚੁੱਕੀ ਹੈ। ਹਿੰਦੀ ਵਿਚ ਪੂਰਨ ਕਥਾ ਤੇ ਹਿੰਦੀ ਕਹਾਣੀਆਂ ਦੀ ਕਿਤਾਬ ‘ ਬਿੰਬ-ਪ੍ਰਤੀਬਿੰਬ ਵੀ ਛਪ ਗਈਆਂ ਹਨ। ਬਹੁਤ ਸਾਰੀਆਂ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਵਾਸਤੇ ਲਗਾਤਾਰ ਲਿਖਦਾ ਹੈ। ਅੱਜ ਕੱਲ੍ਹ ਉਹ ਚੰਡੀਗੜ੍ਹ ਵਿਚ ਰਹਿੰਦਾ ਹੈ।
ਹੋਰ ਵੇਖੋ
- ਤਾਣਾ ਬਾਣਾ
- ਵਾਮਿਕਾ ਗੱਬੀ