Ahan Vaani Vatish’s biography, net worth, fact, career, awards and life story

Intro A Punjabi Singer
Is Singer 
Actor 
Film director 
From India 
Type Film, TV, Stage & Radio 
Music 
Gender male
Birth 22 July 1985, Mehal kalan
Age: 35 years

ਅਹਨ ਵਾਨੀ ਵਾਤਿਸ਼ (ਅੰਗਰੇਜ਼ੀ:Ahen Vani Vatish) ਇੱਕ ਪੰਜਾਬੀ ਗਾਇਕ ਹੈ। ਉਸਦੇ ਚਾਰ ਗੀਤ ਮਾਰਕਿਟ ਵਿੱਚ ਹੁਣ ਤੱਕ ਆ ਚੁੱਕੇ ਹਨ। ਉਸਦੇ ਗਾਏ “ਲਲਾਰ ਵੇ” ਅਤੇ “ਰੱਬ ਦਾ ਬੰਦਾ” ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

ਸ਼ੁਰੂਆਤੀ ਜ਼ਿੰਦਗੀ

ਅਹਨ ਵਾਨੀ ਵਾਤਿਸ਼ ਦਾ ਜਨਮ 22 ਜੁਲਾਈ, 1985 ਨੂੰ ਪਿਤਾ ਸਰਜੀਵਨ ਲਾਲ ਅਤੇ ਮਾਤਾ ਪ੍ਰੇਮ ਲਤਾ ਦੇ ਘਰ ਪਿੰਡ ਮਹਿਲ ਕਲਾਂ, ਬਰਨਾਲਾ ਜ਼ਿਲ੍ਹਾ ਵਿੱਚ ਹੋਇਆ ਸੀ। ਪਹਿਲਾਂ ਅਹਨ ਦੇ ਦਾਦਾ ਜੀ ਅਤੇ ਫਿਰ ਪਿਤਾ ਵੀ ਗਾਇਕੀ ਨਾਲ ਜੁਡ਼ੇ ਹੋਏ ਸਨ, ਸੋ ਗਾਇਕੀ ਉਸਨੂੰ ਗੁਡ਼੍ਹਤੀ ਵਿੱਚ ਹੀ ਮਿਲੀ। ਉਸਨੇ ਗਾਇਕੀ ਦੀਆਂ ਬਾਰੀਕੀਆਂ ਆਪਣੇ ਉਸਤਾਦ ਪਰਵਿੰਦਰ ਸਿੰਘ ਬਿਰਦੀ (ਪਟਿਆਲਾ) ਤੋਂ ਸਿੱਖੀਆਂ। ਪੰਜਾਬੀ ਫ਼ਿਲਮ ਲੈਦਰ ਲਾਇਫ਼ ਵਿੱਚ ਅਹਨ ਵਾਨੀ ਵਾਤਿਸ਼ ਨੇ “ਮੁਹੱਬਤਾਂ ਦੇ ਰੰਗ” ਗੀਤ ਗਾਇਆ। ਫਿਰ ਦੋ ਸਿੰਗਲ ਟਰੈਕ “ਰੋਜ਼ ਸ਼ਾਮ” ਅਤੇ “ਲਲਾਰ ਵੇ” ਗਾਏ। ਲਲਾਰ ਵੇ ਗੀਤ ਉਸਨੇ ਨੂਰਾਂ ਭੈਣਾਂ ਨਾਲ ਗਾਇਆ ਅਤੇ ਇਸ ਵਿੱਚ ਅਦਾਕਾਰੀ ਵੀ ਆਪ ਹੀ ਕੀਤੀ। ਇਸ ਤੋਂ ਬਾਅਦ ਉਸਨੇ “ਰੱਬ ਦਾ ਬੰਦਾ” ਗੀਤ ਗਾਇਆ, ਜੋ ਕਿ ਬਹੁਤ ਸਫ਼ਲ ਗੀਤ ਰਿਹਾ।

ਹਵਾਲੇ

ਬਾਹਰੀ ਕਡ਼ੀਆਂ

  • ਫ਼ੇਸਬੁੱਕ ‘ਤੇ ਅਹਨ ਵਾਨੀ ਵਾਤਿਸ਼ ਦਾ ਪੇਜ
  • “ਰੱਬ ਦਾ ਬੰਦਾ” ਗੀਤ ਯੂਟਿਊਬ ‘ਤੇ
You May Also Like